Punjabi Full Movie | KAURHA SACH | Punjabi Short Film 2017 | Best Movie | Honey Hardeep


 Set Favorite    Watch Later     Embed URL


H1Y Entertainment Official

Published on Sep 09, 2017
ਪੰਜਾਬੀ ਲਘੂ ਫ਼ਿਲਮ "ਕੌੜਾ ਸੱਚ " ਵਿਹੜੇ ਵਿੱਚ ਲੱਗੇ ਹੋਏ ਰੁੱਖ ਦੀ ਠੰਢੀ ਛਾਂ ਸਾਨੂੰ ਓਦੋਂ ਯਾਦ ਆਉਂਦੀ ਐ ਜਦੋਂ ਗਰਮ ਸੂਰਜ ਦੀਆਂ ਤਿਖੀਆ ਅੱਗ ਲਾਊ ਕਿਰਨਾਂ ਸਾਡੇ ਪਿੰਡੇ ਨੂੰ ਲੂਹਦੀਆਂ ਨੇ । ਬਸ ਏਸ ਤਰਾਂ ਦੀ ਛੋਟੀ ਜਿਹੀ '" ਪਰ ਬਹੁਤ ਵੱਡੀ ਗੱਲ ਨੂੰ ਦਰਸਾਉਂਦੀ ਹੈ ਇਹ ਮੂਵੀ ਕਿ ਬਾਪ ਦਾ ਸਾਇਆ ਵੀ ਸਾਡੇ ਸਿਰ ਤੇ ਓਸ ਸੰਘਣੀ ਛਾਂ ਦੀ ਤਰਾਂ ਹੈ ਜਿਸ ਦਾ ਸਾਨੂੰ ਓਦੋਂ ਚੇਤਾ ਆਉਦਾ ਹੈ, ਜਦੋ ਇਹ ਸਾਇਆ ਸਾਡੇ ਸਿਰ ਤੌਂ ਉੱਠ ਜਾਂਦਾ ਹੈ ਜਿਵੇਂ ਕਹਿੰਦੇ ਨੇ "ਸਿਆਣੇ ਦਾ ਕਿਹਾ ਤੇ ਔਲੇ ਦਾ ਖਾਧਾ ਬਾਅਦ ਵਿੱਚ ਪਤਾ ਲਗਦਾ " H1Y Entertainment And Devinder Kumar Presents Short Movie - KAURHA SACHe Casting - Rajat Bhatt Laddi Gobindpuri Lyrics Gagan Dang Sandhya Verma Writer - Laddi Gobindpuri Lyrics Producer - Hemant Kumar Camera / Editor / Director - Honey Hardeep Label - H1Y Entertainment Theater Artists Contact For Work In New Movies 90411-90300 Email Us - h1yentertainment@gmail.com
(read more)